ਪਠਾਨਕੋਟ ਦਾ ਫਾਇਰ ਬ੍ਰਿਗੇਡ ਦਫ਼ਤਰ ਰੱਬ ਆਸਰੇ - ਫਾਇਰ ਬ੍ਰਿਗੇਡ ਦਫ਼ਤਰ ਦੀ ਖ਼ਸਤਾ ਹਾਲਤ
🎬 Watch Now: Feature Video
ਪਠਾਨਕੋਟ: ਫਾਇਰ ਬ੍ਰਿਗੇਡ ਦਫ਼ਤਰ ਜਿਸ ਦੇ ਕਰਮਚਾਰੀ ਮੁਸੀਬਤ ਦੇ ਸਮੇਂ ਲੋਕਾਂ ਦੇ ਘਰਾਂ ਨੂੰ ਅਤੇ ਲੋਕਾਂ ਨੂੰ ਅੱਗ ਤੋਂ ਬਚਾਉਂਦੇ ਹਨ। ਪਰ ਇਨ੍ਹਾਂ ਦੀ ਖ਼ੁਦ ਦੀ ਜਾਣ ਹਰ ਵੇਲੇ ਆਪਣੇ ਦਫ਼ਤਰ ਵਿੱਚ ਹੀ ਮੁਸੀਬਤਾਂ ਦੇ ਨਾਲ ਘਿਰੀ ਰਹਿੰਦੀ ਹੈ। ਫਾਇਰ ਬ੍ਰਿਗੇਡ ਦੇ ਦਫ਼ਤਰ ਦੀ ਇਮਾਰਤਾਂ ਏਨੀਆਂ ਖਸਤਾ ਹਾਲਤ ਵਿਚ ਹਨ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਜਗ੍ਹਾ-ਜਗ੍ਹਾ ਤੋਂ ਦੀਵਾਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਹਨ ਜੋ ਕਿ ਸਾਫ਼ ਦੇਖਣ ਨੂੰ ਮਿਲਦੀਆਂ ਹਨ।