AN-32 ਜਹਾਜ਼ ਕ੍ਰੈਸ਼ ਦੇ ਹਾਦਸੇ 'ਚ ਪਲਵਲ ਦਾ ਜਵਾਨ ਸ਼ਹੀਦ - Palwal
🎬 Watch Now: Feature Video
ਆਸਾਮ ਤੋਂ ਅਰੁਣਾਚਲ ਪ੍ਰਦੇਸ਼ ਜਾ ਰਿਹਾ ਏਅਰ ਫੋਰਸ ਦਾ ਜਹਾਜ਼ AN-32 ਲਾਪਤਾ ਹੋ ਗਿਆ ਸੀ। ਇਸ ਵਿੱਚ 8 ਕਰੂ ਮੈਂਬਰ ਅਤੇ 5 ਯਾਤਰੀ ਸਵਾਰ ਸਨ। ਬਾਅਦ ਵਿੱਚ ਇਹ ਪਤਾ ਲਗਾ ਕਿ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਹਾਦਸੇ ਵਿੱਚ ਪਲਵਲ ਦਾ ਇੱਕ ਜਵਾਨ ਅਸ਼ੀਸ਼ ਤੰਵਰ ਦੇ ਸ਼ਹੀਦ ਹੋਣ ਦੀ ਖ਼ਬਰ ਹੈ।