ਪੰਜਾਬ ਵਿੱਚ ਬਰਡ ਫੱਲੂ ਦਾ ਖਤਰਾ ਨਹੀਂ, ਕੜਕਦੀ ਠੰਢ ਕਾਰਨ ਹੋ ਰਹੀ ਪੰਛੀਆਂ ਦੀ ਮੌਤ - ਪੰਛੀਆਂ ਦੀ ਮੌਤ
🎬 Watch Now: Feature Video
ਲੁਧਿਆਣਾ: ਪੋਲਟਰੀ ਫਾਰਮ ਦੇ ਮਾਲਕ ਦਾ ਕਹਿਣਾ ਹੈ ਕਿ ਬਰਡ ਫੱਲੂ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਛੀਆਂ ਦੇ ਮਰਨ ਦਾ ਕਾਰਨ ਕੜਕਦੀ ਠੰਢ ਹੈ। ਉਨ੍ਹਾਂ ਕਿਹਾ ਕਿ ਆਂਡਿਆਂ ਤੇ ਚਿਕਨ 'ਚ ਬੇਹਰ ਪ੍ਰੋਟੀਨ ਹੁੰਦਾ ਹੈ ਤੇ ਇਸ ਨੂੰ ਖਾਣ ਨਾਲ ਕੋਈ ਨੁਕਸਾਨ ਨਹੀਂ ਹੈ। ਬਰਡ ਫੱਲੂ ਦੀ ਖ਼ਬਰਾਂ ਨੇ ਵਿਕਰੀ 'ਤੇ ਵੱਡਾ ਅਸਰ ਪਾਇਆ ਹੈ ਤੇ ਜਿਸ ਕਰਕੇ ਰੇਟ ਹੇਠਾਂ ਨੂੰ ਆ ਰਹੇ ਹਨ। ਅਸੀਂ ਇਸ ਬਿਮਾਰੀ ਤੋਂ ਪਹਿਲਾਂ ਤੋਂ ਸਾਵਧਾਨੀਆਂ ਹੀ ਵਰਤ ਰਹੇ ਹਾਂ ਜੋ ਵੀ ਸਾਵਧਾਨੀਆਂ ਪੰਜਾਬ ਸਰਕਾਰ ਵੱਲੋਂ ਸਨੂੰ ਵਰਤਣ ਲਈ ਕਿਹਾ ਜਾਂਦਾ ਹੈ।