thumbnail

By

Published : Mar 25, 2020, 2:45 PM IST

ETV Bharat / Videos

ਜਲੰਧਰ: ਕਰਫਿਊ ਦਾ ਨਹੀਂ ਦਿਖ ਰਿਹਾ ਅਸਰ, ਸ਼ਰੇਆਮ ਘੁੰਮ ਰਹੇ ਲੋਕ

ਜਲੰਧਰ: ਕਰਫ਼ਿਊ ਦੌਰਾਨ ਜਿੱਥੇ ਇੱਕ ਪਾਸੇ ਸੂਬੇ ਭਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਗਈ ਹੈ ਉਥੇ ਹੀ ਜਲੰਧਰ ਦੇ ਲੰਬਾ ਪਿੰਡ ਚੌਂਕ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆ ਰਹੇ ਅਤੇ ਲੋਕ ਬਾਹਰ ਸੜਕਾਂ 'ਤੇ ਘੁੰਮਦੇ ਦਿਖਾਈ ਦੇ ਰਹੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.