ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਰਾਸ਼ਟਰੀ ਲੋਕ ਅਦਾਲਤ ਦਾ ਪ੍ਰਬੰਧ - ਸੈਸ਼ਨ ਜੱਜ
🎬 Watch Now: Feature Video
ਲੁਧਿਆਣਾ ਦੀ ਸਥਾਨਕ ਅਦਾਲਤ 'ਚ ਸ਼ਨੀਵਾਰ ਨੂੰ ਨੈਸ਼ਨਲ ਲੋਕ ਅਦਾਲਤ ਦਾ ਪ੍ਰਬੰਧ ਕੀਤਾ ਗਿਆ। ਜ਼ਿਲ੍ਹੇ ਭਰ 'ਚ ਇਨ੍ਹਾਂ ਅਦਾਲਤਾਂ ਦੀਆਂ 20 ਬੈਂਚਾਂ ਦਾ ਪ੍ਰਬੰਧ ਕੀਤਾ ਗਿਆ। ਇਸ 'ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਦੱਸਿਆ ਇਸ ਅਦਾਲਤ 'ਚ ਦੋਵਾਂ ਪੱਖਾਂ ਦੇ ਲੋਕਾਂ ਨੂੰ ਬੁਲਾ ਕੇ ਆਪਸੀ ਸਹਿਮਤੀ ਦੇ ਨਾਲ ਇਨ੍ਹੀਂ ਕੇਸਾਂ ਨੂੰ ਹਲ ਕੀਤਾ। ਇਸ ਅਦਾਲਤ ਰਾਹੀਂ ਘਰੇਲੂ ਝਗੜੇ, ਚੈਕ ਬਾਉਂਸ, ਲੇਬਰ ਡਿਸਪਿਊਟ ਵਰਗੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।