ਫਿਰੋਜ਼ਪੁਰ 'ਚ 7 ਕਿਲੋ ਹੈਰੋਇਨ ਸਮੇਤ ਇਕ ਤਸਕਰ ਕਾਬੂ - ਨਾਰਕੋਟੀ ਸੈਲ ਪੁਲਿਸ ਫਿਰੋਜ਼ਪੁਰ
🎬 Watch Now: Feature Video
ਕਿਸੇ ਕੜੀ ਦੇ ਤਹਿਤ ਅੱਜ ਇਕ ਵਾਰ ਫਿਰ ਸੀਮਾ ਪਾਰ ਤੋਂ ਤਸਕਰੀ ਹੋ ਕੇ ਭਾਰਤ ਵਿਚ ਪਹੁੰਚੀ ਕਰੀਬ 7 ਕਿਲੋ 110 ਗਰਾਮ ਹੈਰੋਇਨ ਬੀ ਐੱਸ ਐੱਫ ਅਤੇ ਨਾਰੋਕਟਿਕ ਸੈੱਲ ਫਿਰੋਜ਼ਪੁਰ ਨੇ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ।