ਮੁਸਲਿਮ ਭਾਈਚਾਰੇ ਨੇ ਭਗਵਾਨ ਰਾਮ ਦਾ ਪੁਤਲਾ ਸਾੜਨ ਅਤੇ ਫ਼ਰਾਂਸ ਦੀ ਘਟਨਾ ਦੀ ਨਿਖੇਧੀ - ਫ਼ਰਾਂਸ ਦੀ ਘਟਨਾ ਦੀ ਨਿਖੇਧੀ
🎬 Watch Now: Feature Video
ਪਟਿਆਲਾ: ਬੀਤੇ ਦਿਨੀ ਅੰਮ੍ਰਿਤਸਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਭਗਵਾਨ ਸ੍ਰੀ ਰਾਮ ਦਾ ਪੁਤਲਾ ਸਾੜਨ ਅਤੇ ਫ਼ਰਾਂਸ ਦੇ ਰਾਸ਼ਟਪਤੀ ਵੱਲੋਂ ਇਸਲਾਮ ਖਿਲਾਫ ਦਿੱਤੇ ਬਿਆਨਾਂ ਦੀ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਭਗਵਾਨ ਦਾ ਪੁਤਲਾ ਸਾੜਨਾ ਬਹੁਤ ਘਟੀਆ ਕਾਰਵਾਈ ਹੈ, ਜਿਸ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।