ਮੀਂਹ ਦਾ ਕਹਿਰ: ਹਿਮਾਚਲ ਸਣੇ ਉਤਰਾਖੰਡ, ਕਸ਼ਮੀਰ 'ਚ ਹੜ ਵਰਗੇ ਹਾਲਾਤ - monsoon cloudburst
🎬 Watch Now: Feature Video
ਨਵੀਂ ਦਿੱਲੀ: ਹਿਮਾਚਲ ਸਮੇਤ ਉਤਰਾਖੰਡ, ਕਸ਼ਮੀਰ ਵਿੱਚ ਮੌਨਸੂਨ ਮਹਿਰਬਾਨ ਹੋ ਗਿਆ ਹੈ। ਕਾਂਗੜਾ ਜਿਲ੍ਹੇ ਵਿੱਚ ਐਤਵਾਰ ਦੇਰ ਰਾਤ ਨੂੰ ਪੈ ਰਹੇ ਮੀਂਹ ਕਾਰਨ ਸੈਲਾਨੀ ਨਗਰੀ ਧਰਮਸ਼ਾਲਾ ਦੇ ਭਾਗਸੂਨਾਗ ਵਿੱਚ ਸੋਮਵਾਰ ਨੂੰ ਸਵੇਰੇ ਹੜ ਵਰਗੀ ਸਥਿਤੀ ਦੇਖਣ ਨੂੰ ਮਿਲੀ। ਜੰਮੂ ਕਸ਼ਮੀਰ ਵਿੱਚ ਬਦਲ ਫੱਟਣ ਦੀ ਘਟਨਾ ਸਾਹਮਣੇ ਆਈ ਹੈ। ਸੈਂਟਰਲ ਕਸ਼ਮੀਰ ਦੇ ਗਾਂਦਰਬਲ ਵਿੱਚ ਐਤਵਾਰ ਦੇਰ ਰਾਤ ਨੂੰ ਬੱਦਲ ਫੱਟਣ ਨਾਲ ਹੜ ਵਰਗੇ ਹਾਲਾਤ ਬਣ ਗਏ।