ਭਗਵੰਤ ਮਾਨ 'ਤੇ ਬੋਲੇ ਸਦੀਕ, ਭਾਵੇਂ ਵਿਰੋਧੀ ਨੇ..ਪਰ ਰਿਸ਼ਤੇ 'ਚ ਨਹੀਂ ਆਵੇਗੀ ਦਰਾਰ - mohammad sadiq
🎬 Watch Now: Feature Video
ਕਾਂਗਰਸ ਦੇ ਫ਼ਰੀਦਕੋਟ ਤੋਂ ਸਾਂਸਦ ਮੁਹੰਮਦ ਸਦੀਕ ਦਿੱਲੀ ਪਹੁੰਚੇ ਹਨ। ਦਿੱਲੀ ਪਹੁੰਚ ਕੇ ਉਨ੍ਹਾਂ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਫ਼ਰੀਦਕੋਟ ਵਿਚ ਇੰਡਸਟਰੀ ਨੂੰ ਜਲਦੀ ਹੀ ਲੈ ਕੇ ਆਉਣਗੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਹਲਕੇ ਦੇ ਵਿਧਾਇਕਾਂ ਤੋਂ ਹੋਰਨਾਂ ਆ ਰਹੀਆਂ ਸਮੱਸਿਆਵਾਂ ਸਬੰਧੀ ਚਰਚਾ ਕਰਨਗੇ। ਇਸਦੇ ਨਾਲ ਹੀ ਉਨ੍ਹਾਂ 'ਆਪ' ਸਾਂਸਦ ਭਗਵੰਤ ਮਾਨ 'ਤੇ ਬੋਲਦਿਆਂ ਕਿਹਾ ਕਿ ਚਾਹੇ ਉਹ ਵਿਰੋਧੀ ਪਾਰਟੀ 'ਚ ਪਾਰ ਮਾਨ ਨਾਲ ਉਨ੍ਹਾਂ ਦੇ ਰਿਸ਼ਤਿਆਂ 'ਚ ਦਰਾਰ ਨਹੀਂ ਆਵੇਗੀ।