ਸ਼ਹੀਦ ਦੇ ਪਰਿਵਾਰ ਨੇ ਚੀਫ਼ ਸੈਮ ਪਿਤ੍ਰੋਦਾ ਦੇ ਇਸ ਬਿਆਨ 'ਤੇ ਜਤਾਈ ਸਹਿਮਤੀ - etv bharat
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/images/320-214-2767047-143-0cfc748f-0d22-4fa1-83d5-a97af0551917.jpg)
ਮੋਗਾ: ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੀਫ਼ ਸੈਮ ਪਿਤ੍ਰੋਦਾ ਦੇ ਬਿਆਨ 'ਤੇ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਜਨੇਰ ਦੇ ਸ਼ਹੀਦ ਹੋਏ ਕਰਮਜੀਤ ਦੇ ਪਰਿਵਾਰਕ ਮੈਂਬਰਾਂ ਨੇ ਸਹਿਮਤੀ ਜਤਾਈ ਹੈ। ਸੈਮ ਪਿਤ੍ਰੋਦਾ ਨੇ ਇੱਕ ਇੰਟਰਵਿਊ ਦੌਰਾਨ ਬਿਆਨ ਦਿੱਤਾ ਸੀ ਕਿ ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਹਵਾਈ ਹਮਲੇ ਚ 300 ਅੱਤਵਾਦੀਆਂ ਨੂੰ ਮਾਰ ਦਿੱਤਾ, ਇਹ ਕਹਿਣਾ ਠੀਕ ਹੈ। ਪਰ ਮੇਰਾ ਕਹਿਣਾ ਹੈ ਕਿ ਕੀ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਤੁਸੀਂ ਹੋਰ ਤੱਥ ਪੇਸ਼ ਕਰ ਸਕਦੇ ਹੋ ਅਤੇ ਇਸਨੂੰ ਸਾਬਿਤ ਕਰਨ ਲਈ ਹੋਰ ਸਬੂਤ ਪੇਸ਼ ਕਰ ਸਕਦੇ ਹੋ?
Last Updated : Mar 22, 2019, 8:08 PM IST