ਵਿਸ਼ੇਸ਼ ਇਜਲਾਸ: ਮਨਪ੍ਰੀਤ ਇਆਲੀ ਦਾ ਵੱਡਾ ਬਿਆਨ - ਮਨਪ੍ਰੀਤ ਇਆਲੀ
🎬 Watch Now: Feature Video
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ 15 ਵਾਂ ਇਜਲਾਸ (Session) ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦਾ ਕਹਿਣਾ ਹੈ ਕਿ ਹੁਣ ਵਿਧਾਇਕ ਆਏ ਹੋਏ ਹਨ ਸਰਕਾਰ ਅੱਜ ਹੀ ਐਲਾਨ ਕਰਕੇ ਕੱਲ ਤੋਂ ਸੈਸ਼ਨ ਸ਼ੁਰੂ ਕਰਨ।ਇਸ ਮੌਕੇ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਦਾ ਕਹਿਣਾ ਹੈ ਕਿ ਲੋਕਾਂ ਦੇ ਮੁੱਦੇ ਹਨ ਸਰਕਾਰ (Government) ਨੇ ਝੂਠੇ ਵਾਅਦੇ ਕੀਤੇ ਹਨ।ਉਨ੍ਹਾਂ ਕਿਹਾ ਅੱਜ ਗੁਰੂ ਸਾਹਿਬ ਨੂੰ ਸਮਰਪਿਤ ਦਿਨ ਹੈ ਅੱਜ ਕੋਈ ਹੰਗਾਮਾ ਨਹੀਂ ਕਰਾਂਗੇ।ਉਨ੍ਹਾਂ ਕਿਹਾ ਸੈਸ਼ਨ ਦਾ ਸਮਾਂ ਵਧਾਉਣਾ ਚਾਹੀਦਾ ਹੈ ਤਾਂ ਪੰਜਾਬ ਦੇ ਲੋਕਾਂ ਦੇ ਮੁੱਦੇ ਵਿਚਾਰੇ ਜਾਣ।