thumbnail

By

Published : May 16, 2020, 11:50 PM IST

ETV Bharat / Videos

ਅੰਮ੍ਰਿਤਸਰ 'ਚ ਚੰਨਾ ਚੂੜੇ ਵਾਲਾ ਤਕਰੀਬਨ 25 ਸਾਲਾਂ ਤੋਂ ਮਨਾ ਰਹੇ ਨੇ ਮਾਧੁਰੀ ਦੀਕਸ਼ਿਤ ਦਾ ਜਨਮਦਿਨ

ਅੰਮ੍ਰਿਤਸਰ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ 55ਵਾਂ ਜਨਮਦਿਨ ਅੰਮ੍ਰਿਤਸਰ ਦੇ ਰਹਿਣ ਵਾਲੇ ਸਮਾਜ ਸੇਵਕ ਚੰਨਾ ਚੂੜੇ ਵਾਲੇ ਵੱਲੋਂ ਮਨਾਇਆ ਗਿਆ। ਗੌਰਤਲਬ ਹੈ ਕਿ ਚੰਨਾ ਚੂੜੇ ਵਾਲਾ ਮਾਧੁਰੀ ਦੇ ਬਹੁਤ ਵੱਡੇ ਫ਼ੈਨ ਹਨ, ਜੋ ਲਗਾਤਾਰ ਪਿਛਲੇ 25 ਸਾਲ ਤੋਂ ਮਾਧੁਰੀ ਦੀਕਸ਼ਿਤ ਦਾ ਜਨਮਦਿਨ ਬੜੇ ਹੀ ਚਾਅ ਨਾਲ ਮਨਾਉਂਦੇ ਆ ਰਹੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.