ਲੁਧਿਆਣਾ ਟਰੇਨ ਹਾਦਸਾ: ਲੋਕ ਨਹੀਂ ਲੈ ਰਹੇ ਸਬਕ - shatabdi express
🎬 Watch Now: Feature Video

ਲੁਧਿਆਣਾ ਦੇ ਗਿਆਸਪੁਰਾ ਸਥਿਤ ਰੇਲਵੇ ਫਾਟਕ 'ਤੇ ਬੀਤੇ ਸ਼ਨੀਵਾਰ ਨੂੰ ਹੋਏ ਦਰਦਨਾਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਤੋਂ ਬਾਅਦ ਵੀ ਆਮ ਲੋਕ ਕੋਈ ਸਬਕ ਲੈਂਦੇ ਹੋਏ ਨਜ਼ਰ ਨਹੀਂ ਆ ਰਹੇ। ਪਠਾਨਕੋਟ ਵਿੱਚ ਬੰਦ ਰੇਲਵੇ ਫਾਟਕ ਦੌਰਾਨ ਆਮ ਲੋਕਾਂ ਨੂੰ ਰੇਲਵੇ ਲਾਇਨ ਪਾਰ ਕਰਦੇ ਵੇਖਿਆ ਗਿਆ।