ਨਗਰ ਕੀਰਤਨਾਂ 'ਚ ਪਟਾਖੇ ਚਲਾਉਣਾ ਜਾਇਜ਼ ਹੈ ਜਾਂ ਨਹੀਂ, ਆਓ ਜਾਣਦੇ ਹਾਂ ਵਿਦਿਆਰਥੀਆਂ ਦੇ ਵਿਚਾਰ - fireworks are valid in the Nagar Kirtans
🎬 Watch Now: Feature Video
ਚੰਡੀਗੜ੍ਹ : ਬੀਤੇ ਸ਼ਨਿਚਰਵਾਰ ਨੂੰ ਤਰਨਤਾਰਨ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਜਿੱਥੇ ਇੱਕ ਚੰਗਿਆੜੀ ਡਿੱਗਣ ਨਾਲ ਪਟਾਖਿਆਂ ਨਾਲ ਭਰੀ ਟਰਾਲੀ ਵਿੱਚ ਧਮਾਕਾ ਹੋ ਗਿਆ ਅਤੇ ਮੌਕੇ 'ਤੇ ਹੀ ਦੋ ਬੱਚਿਆਂ ਨੇ ਦਮ ਤੋੜ ਦਿੱਤਾ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ ਅਤੇ ਤੀਜੇ ਬੱਚੇ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਇਸ ਵਾਪਰੀ ਘਟਨਾ ਉੱਤੇ ਸਵਾਲ ਇਹ ਉੱਠਦਾ ਹੈ ਕਿ ਨਗਰ ਕੀਰਤਨ ਵਿੱਚ ਪਟਾਖੇ ਚਲਾਉਣੇ ਸਿੱਖ ਮਰਿਆਦਾ ਦਾ ਹਿੱਸਾ ਹੈ ਜਾਂ ਨਹੀਂ। ਇਸ ਬਾਰੇ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਆਪਣੇ ਕੀ-ਕੀ ਵਿਚਾਰ ਜ਼ਾਹਰ ਕੀਤੇ। ਆਓ ਜਾਣਦੇ ਹਾਂ....