thumbnail

By

Published : Mar 21, 2020, 9:54 PM IST

ETV Bharat / Videos

ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਮੈਡੀਕਲ ਸਟਾਫ ਦੀ ਹੋਈ ਕਮੀ

ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਮੈਡੀਕਲ ਸਟਾਫ ਤੇ ਵੈਂਟੀਲੇਟਰ ਦੀ ਘਾਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਿਵਲ ਸਰਜਨ ਨਵਦੀਪ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ 'ਤੇ ਪੂਰੇ ਸੂਬੇ 'ਚ ਉਨ੍ਹਾਂ ਨੂੰ ਮੌਕ ਡਰਿੱਲ ਕਰਨੀ ਸੀ ਪਰ ਸਟਾਫ ਦੀ ਕਮੀ ਹੋਣ ਨਾਲ ਇੱਕੋ ਸਮੇਂ 'ਚ ਇੱਕੋ ਹੀ ਮੌਕ ਡਰਿੱਲ ਸੰਭਵ ਹੋ ਸਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਇੱਕ ਹੀ ਵੈਟੀਲੇਟਰ ਹੈ ਜੋ ਕਿ ਕੰਮ ਨਹੀਂ ਕਰ ਰਿਹਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੋ ਵੀ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਮਾਸਕ ਮਿਲੇ ਸੀ ਉਹ ਲੋਕਾਂ ਨੂੰ ਵੰਡ ਦਿੱਤਾ ਗਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.