ਸਵਿਟਜ਼ਰਲੈਂਡ ਤੋਂ ਸਾਇਕਲ ਉੱਤੇ ਪੰਜਾਬ ਆਇਆ ਇੱਕ ਜੋੜਾ - ਸਵਿਟਜ਼ਰਲੈਂਡ ਤੋਂ ਪੰਜਾਬ ਆਇਆ ਇੱਕ ਜੋੜਾ ਸਾਇਕਲ ਉੱਤੇ
🎬 Watch Now: Feature Video
ਜਸਕਰਨ ਸਿੰਘ ਸਵਿਟਜ਼ਰਲੈਂਡ ਤੋਂ ਪੰਜਾਬ ਬੱਸੀ ਪਠਾਣਾਂ ਆਪਣੀ ਪਤਨੀ ਦੇ ਨਾਲ ਸਾਇਕਲ 'ਤੇ ਪੁੱਜਿਆ, 6 ਮਹੀਨੇ 'ਚ ਤੈਅ ਕੀਤੇ ਇਸ ਸਫ਼ਰ 'ਚ ਜਸਕਰਨ ਅਤੇ ਉਸ ਦੀ ਪਤਨੀ ਪੈਰੀਨ ਸ਼ੋਲਮ ਨੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਸਫ਼ਰ ਦੌਰਾਨ ਆਇਆਂ ਦਿੱਕਤਾਂ ਬਾਰੇ ਦੱਸਿਆ ਕੀ ਕਿਹਾ ਉਨ੍ਹਾਂ ਨੇ ਉਸ ਲਈ ਵੇਖੋ ਵੀਡੀਓ...
Last Updated : Oct 13, 2019, 3:04 AM IST