ਜਨਤਾ ਕਰਫਿਊ : ਪਠਾਨਕੋਟ ਦੀ ਜਨਤਾ ਨੇ ਪਾਲਣਾ ਦਾ ਦਿੱਤਾ ਭਰੋਸਾ - PATHANKOT JANTA PROMISE FOR FOLLOW
🎬 Watch Now: Feature Video
ਪਠਾਨਕੋਟ : ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜਨਤਾ ਕਰਫਿਊ ਲਗਾਉਣ ਦੀ ਅਪੀਲ ਕੀਤੀ ਹੈ। ਜਿਸ ਨੂੰ ਵੇਖਦੇ ਹੋਏ ਪਠਾਨਕੋਟ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕ ਇਸ ਕਰਫਿਊ ਦੇ ਸਮਰੱਥਨ ਵਿੱਚ ਅੱਗੇ ਆਏ। ਲੋਕਾਂ ਦਾ ਕਹਿਣਾ ਹੈ ਕਿ ਇਹ ਕਰਫਿਊ ਜਨਤਾ ਦਾ ਕਰਫਿਊ ਹੈ ਅਤੇ ਇਸ ਨਾਲ ਲੋਕਾਂ ਦਾ ਹੀ ਬਚਾਵ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਨਤਾ ਅਤੇ ਖ਼ੁਦ ਆਪ ਇਸ ਕਰਫਿਊ ਦੀ ਪਾਲਣਾ ਕਰਨਗੇ।