ਪੀਐੱਨਬੀ ਦੇ ਖਿਡਾਰੀਆਂ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਗਈ ਸੀ ਠੇਸ : ਹਰਦੀਪ ਸਿੰਘ - hockey teams clash
🎬 Watch Now: Feature Video
ਬੀਤੇ ਦਿਨੀਂ ਦਿੱਲੀ ਵਿੱਚ ਹੋਏ ਨਹਿਰੂ ਹਾਕੀ ਕੱਪ ਦੇ ਦੌਰਾਨ ਪੰਜਾਬ ਪੁਲਿਸ ਅਤੇ ਪੀਐੱਨਬੀ ਟੀਮਾਂ ਦੇ ਖਿਡਾਰੀਆਂ ਵਿਚਕਾਰ ਝਗੜਾ ਹੋ ਗਿਆ ਸੀ। ਜਿਸ ਦੌਰਾਨ ਪੰਜਾਬ ਪੁਲਿਸ ਹਾਕੀ ਟੀਮ ਦਾ ਜ਼ਖ਼ਮੀ ਖਿਡਾਰੀ ਹਰਦੀਪ ਸਿੰਘ ਜੋ ਕਿ ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਹਰਦੀਪ ਸਿੰਘ ਨੇ ਉਸ ਘਟਨਾ ਦੇ ਬਾਰੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਪੀਐੱਨਬੀ ਟੀਮ ਦੇ ਸੁਮਿਤ ਟੋਪੋ ਨਾਮ ਦੇ ਖਿਡਾਰੀ ਨੇ ਮੈਚ ਵਿੱਚ ਸ਼ੁਰੂਆਤੀ ਸਮੇਂ ਤੋਂ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਟਿੱਪਣੀਆਂ ਕਰ ਰਹੇ ਸਨ।