ਤਰਨਤਾਰਨ 'ਚ 13 ਹੋਰ ਪੌਜ਼ੀਟਿਵ ਕੇਸ ਆਏ ਸਾਹਮਣੇ, ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 157 - 13 more positive case in tarn taran
🎬 Watch Now: Feature Video

ਤਰਨਤਾਰਨ: ਵੀਰਵਾਰ ਨੂੰ 13 ਹੋਰ ਨਵੇਂ ਪੌਜ਼ੀਟਿਵ ਕੇਸ ਸਾਹਮਣੇ ਆਏ ਹਨ ਹੁਣ ਤਰਨਤਾਰਨ ਦੇ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾ ਦੀ ਗਿਣਤੀ 157 ਹੋ ਗਈ ਹੈ, ਪਹਿਲਾਂ ਤਰਤਤਾਰਨ 'ਚ 144 ਕੇਸ ਸੀ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸਭਰਵਾਲ ਨੇ ਦਿੱਤੀ ਹੈ।