ਲਹਿਰਾਗਾਗਾ ਦੇ ਪਿੰਡ ਰਸੰਗਤੀਵਾਲਾ ਵਿੱਚ ਨੌਜਵਾਨ ਨੇ ਟਰੈਕਟਰ ਨਾਲ ਦੜ੍ਹੜੇ ਦੋ ਵਿਅਕਤੀ - tractor
🎬 Watch Now: Feature Video
ਲਹਿਰਾਗਾਗਾ: ਨਵਾਂ ਟਰੈਕਟਰ ਲੈ ਕੇ ਘਰ ਆ ਰਹੇ ਨੌਜਵਾਨ ਨੇ ਪਿੰਡ ਸੰਗਤੀਵਾਲਾ ਵਿੱਚ ਸੜਕ ਕਿਨਾਰੇ ਕੁਰਸੀ ’ਤੇ ਬੈਠੇ ਬਜ਼ੁਰਗ ਗੁਰਨਾਮ ਸਿੰਘ ਵਿੱਚ ਟਰੈਕਟਰ ਮਾਰ ਦਿੱਤਾ ਅਤੇ ਟਰੈਕਟਰ ਵਾਪਸ ਕਰਨ ਸਮੇਂ ਪਿੱਛੇ ਖੜੇ ਨੌਜਵਾਨ ਜਗਦੀਸ਼ ਸਿੰਘ ਉਪਰ ਟਰੈਕਟਰ ਝੜਾ ਦਿੱਤਾ। ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਗਦੀਸ਼ ਸਿੰਘ ਦੀ ਇੱਕ ਗ਼ਰੀਬ ਪਰਿਵਾਰ ਤੋਂ ਸੀ ਇਸ ਲਈ ਇਸ ਦੀ ਪਤਨੀ ਨੂੰ ਨੌਕਰੀ ਅਤੇ ਮੁਆਵਜ਼ਾ ਦਿੱਤਾ ਜਾਵੇ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕੀਤੀ ਦਿੱਤੀ ਹੈ।