thumbnail

By

Published : Mar 22, 2020, 11:50 PM IST

ETV Bharat / Videos

ਜਨਤਾ ਕਰਫਿਊ ਦੌਰਾਨ ਮੁਕੰਮਲ ਤੌਰ 'ਤੇ ਬੰਦ ਰਿਹਾ ਹੁਸ਼ਿਆਰਪੁਰ

ਜਨਤਾ ਕਰਫਿਊ ਦੌਰਾਨ ਹੁਸ਼ਿਆਰਪੁਰ ਮੁਕੰਮਲ ਤੌਰ ਤੇ ਬੰਦ ਨਜ਼ਰ ਆਇਆ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਇੱਕ ਦਿਨ ਲਈ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਸ਼ਹਿਰ ਵਿੱਚ ਬਾਜ਼ਾਰ ਬੰਦ ਨਜ਼ਰ ਆਏ ਤੇ ਲੋਕ ਆਪਣੇ ਘਰਾਂ ਵਿੱਚ ਹੀ ਰਹੇ। ਇਸ ਦੌਰਾਨ ਮਹਿਜ ਸਿਹਤ ਸੁਵਿਧਾਵਾਂ ਲਈ ਹਸਪਤਾਲ ਤੇ ਕੁੱਝ ਹੀ ਮੈਡੀਕਲ ਸਟੋਰ ਖੁਲ੍ਹੇ ਨਜ਼ਰ ਆਏ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.