ਅੰਬਰਸਰੀਆਂ ਨੂੰ ਗਰਮੀ ਤੋਂ ਮਿਲੀ ਰਾਹਤ - ਅੰਮ੍ਰਿਤਸਰ ' ਚ ਗੜੇਮਾਰੀ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਕਸਬੇ ਵਿੱਚ ਹਲਕੀ ਗੜੇਮਾਰੀ ਹੋਈ ਜਿਸ ਨਾਲ ਮੌਸਮ ਖੁਸ਼ ਗਵਾਰ ਹੋ ਗਿਆ। ਪਿਛਲੇ ਦੋ ਤਿੰਨ ਦਿਨ ਤੋਂ ਅੰਮ੍ਰਿਤਸਰ ਦੇ ਲੋਕ ਗਰਮੀ ਨਾਲ ਪਰੇਸ਼ਾਨ ਸਨ ਅਤੇ ਅੱਜ ਤੇਜ਼ ਹਨੇਰੀ ਤੇ ਬਾਅਦ ਵਿੱਚ ਮੀਂਹ ਨਾਲ ਹਲਕੀ ਗੜੇਮਾਰੀ ਹੋਈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਮਿਲੀ।