ਗੈਂਗਸਟਰ ਨੇਹਰਾ ਨੂੰ ਕਤਲ ਸਬੰਧੀ ਪੁਛ-ਗਿੱਛ ਲਈ ਲਿਆਂਦਾ ਗਿਆ ਮਲੋਟ - ਮਲੋਟ
🎬 Watch Now: Feature Video
ਤਕਰੀਬਨ ਦੋ ਮਹੀਨੇ ਪਹਿਲਾਂ ਅਕਤੂਬਰ ਦੀ ਸ਼ਾਮ ਪਿੰਡ ਔਲਖ ਵਿੱਚ ਮੁਕਤਸਰ ਵਾਸੀ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਰਣਜੀਤ ਸਿੰਘ ਰਾਣਾ ਅਪਣੀ ਪਤਨੀ ਦਾ ਮੈਡੀਕਲ ਚੈਕਅਪ ਕਰਾਉਣ ਲਈ ਔਲਖ ਲੈਕੇ ਆਇਆ ਸੀ।