ਫ਼ਿਰੋਜ਼ਪੁਰ: ਤਿੰਨ ਗੱਡੀਆਂ ਟਕਰਾਉਣ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ - Terrible road accident
🎬 Watch Now: Feature Video
ਫ਼ਿਰੋਜ਼ਪੁਰ: ਜ਼ੀਰਾ ਦੇ ਨਜ਼ਦੀਕ ਪਿੰਡ ਫੇਰੋਕੇ 'ਚ ਭਿਆਨਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਮੰਦੜਾਗੀ ਘਟਨਾ ਦੀ ਜਾਣਕਾਰੀ ਦਿੰਦਟ ਹੋਏ ਸਹਾਰਾ ਕਲਬ ਦੇ ਮੈਂਬਰ ਨੇ ਦੱਸਿਆ ਕਿ ਉਹ ਜ਼ਖ਼ਮੀਆਂ ਨੂੰ ਜ਼ੀਰਾ ਦੇ ਹਸਪਤਾਲ 'ਚ ਲੈ ਗਏ। ਦੱਸ ਦਈਏ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਡਾਕਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ 3 ਜ਼ਖ਼ਮੀਆਂ ਨੂੰ ਪ੍ਰਾਥਮਿਕ ਮਦਦ ਦੇ ਫ਼ਰੀਦਕੋਟ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ।