ਫ਼ਤਿਹਵੀਰ ਰੈਸਕਿਉ: 96 ਘੰਟਿਆਂ ਦਾ ਸਮਾਂ ਗੁਜ਼ਰਿਆ, ਲੋਕੀ ਆਏ ਸੜਕਾਂ 'ਤੇ - operations
🎬 Watch Now: Feature Video
ਸੰਗਰੂਰ: 2 ਸਾਲਾ ਫ਼ਤਿਹਵੀਰ 6 ਜੂਨ ਸ਼ਾਮ ਨੂੰ 4 ਵਜੇ ਬੋਰਵੈੱਲ 'ਚ ਡਿੱਗਿਆ ਸੀ। ਉਸ ਮਾਸੂਮ ਦਾ ਅੱਜ ਜਨਮਦਿਨ ਹੈ, ਇਸ ਖ਼ਾਸ ਮੌਕੇ ਉਹ ਬੋਰਵੈੱਲ 'ਚ ਫਸਿਆ ਹੋਇਆ ਹੈ। ਦਸੱਣਯੌਗ ਹੈ ਕਿ ਫ਼ਤਿਹਵੀਰ ਨੂੰ ਬਾਹਰ ਕੱਢਣ ਦਾ ਕੰਮ 96 ਘੰਟਿਆਂ ਤੋਂ ਲਗਾਤਾਰ ਜਾਰੀ ਹੈ। ਪ੍ਰਸ਼ਾਸਨ ਹਾਲੇ ਵੀ ਫ਼ਤਿਹਵੀਰ ਨੂੰ ਬਾਹਰ ਕੱਢਣ 'ਚ 1 ਘੰਟੇ ਦਾ ਸਮਾਂ ਦੱਸ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕ ਲਗਾਤਾਰ ਸਰਕਾਰ ਤੇ ਪ੍ਰਸ਼ਾਸਨ ਦੀ ਨਕਾਮੀ ਨੂੰ ਲੈ ਕੇ ਨਾਅਰੇਵਾਜੀ ਕਰ ਰਹੇ ਹਨ।