thumbnail

By

Published : Mar 21, 2020, 8:50 PM IST

ETV Bharat / Videos

ਫ਼ਤਹਿਗੜ੍ਹ ਸਾਹਿਬ: ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਨੇ ਨਵੇਂ ਅਹੁਦੇਦਾਰਾ ਦਾ ਕੀਤਾ ਐਲਾਨ

ਫ਼ਤਿਹਗੜ੍ਹ ਸਾਹਿਬ 'ਚ ਭਾਜਪਾ ਨੇ ਆਪਣੇ ਨਵੇਂ ਅਹੁਦੇਦਾਰਾ ਦੀ ਸੂਚੀ ਨੂੰ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਨੇ ਦੱਸਿਆ ਕਿ ਇਹ ਸੂਚੀ ਜੇ.ਪੀ ਨੱਡਾ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਕੀਤੀ ਗਈ ਹੈ। ਇਸ ਸੂਚੀ ਦੇ ਵਿੱਚ 5 ਵਾਈਸ ਪ੍ਰਧਾਨ, 2 ਜਨਰਲ ਸੈਕਟਰੀ, 5 ਸੈਕਟਰੀ ਸਣੇ ਇੱਕ ਕੈਸ਼ੀਅਰ, ਦਫ਼ਤਰ ਇੰਚਾਰਜ ਆਦਿ ਦੀ ਨਿਯੁਕਤੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਬਾਕੀ ਟੀਮ ਮੈਂਬਰਾਂ ਦੀ ਵੀ ਐਲਾਨ ਕੀਤਾ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.