ਨੌਕਰੀ ਤੋਂ ਕੱਢੇ ਨੌਜਵਾਨਾਂ ਦੇ ਹੱਕ 'ਚ ਖੜ੍ਹੇ ਕਿਸਾਨਾਂ ਲਾਇਆ ਧਰਨਾ - ਕਿਸਾਨ ਆਗੂ ਗੁਰਪ੍ਰੀਤ ਸਿੰਘ
🎬 Watch Now: Feature Video
ਲੁਧਿਆਣਾ: ਲੁਧਿਆਣਾ ਦੇ ਬੈਸਟ ਪ੍ਰਾਈਜ਼ ਸ਼ੌਪਿੰਗ ਮਾਲ (Best Prize Shopping Mall) ਦੇ ਬਾਹਰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਦਿਨੀ ਬੈਸਟ ਪ੍ਰਾਇਸ (Best Prize Shopping Mall) ਵਿੱਚ ਕੰਮ ਕਰ ਰਹੇ ਵਰਕਰਾਂ ਨੂੰ ਬੈਸਟ ਪ੍ਰਾਈਜ਼ (Best Prize Shopping Mall) ਦੇ ਵਰਕਰਾਂ ਨੂੰ ਕੱਢਣ ਤੋਂ ਬਾਅਦ ਕਿਸਾਨਾਂ ਵੱਲੋਂ ਮੀਟਿੰਗ ਕਰ ਪੰਜਾਬ ਦੇ ਬੈਸਟ ਪ੍ਰਾਈਜ਼ (Best Prize Shopping Mall) ਦੇ ਬਾਹਰ 7 ਦਿਨਾਂ ਲਈ ਪੱਕਾ ਧਰਨਾ ਲਾ ਦਿੱਤਾ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੈਸਟ ਪ੍ਰਾਈਜ਼ ਵਿੱਚੋ 45 ਮੁੰਡਿਆ ਨੂੰ ਨੌਕਰੀ ਤੋਂ ਸਿਰਫ ਇਸ ਲਈ ਕੱਢ ਦਿੱਤਾ ਸੀ। ਕਿਉਕਿ ਉਨ੍ਹਾਂ ਨੇ ਕਿਸਾਨ ਅੰਦੋਲਨ (Farmers Movement) ਵਿੱਚ ਆਪਣਾ ਸਮੱਰਥਨ ਦਿੱਤਾ ਸੀ।