ਰਮਜ਼ਾਨ ਦੇ ਪਵਿੱਤਰ ਮਹੀਨੇ 'ਤੇ ਈਟੀਵੀ ਭਾਰਤ ਦੀ ਖ਼ਾਸ ਪੇਸ਼ਕਸ਼ - ETV bharat
🎬 Watch Now: Feature Video
ਦੇਸ਼ ਦੁਨੀਆ ਅੰਦਰ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਜਿਸ ਦੇ ਚਲਦਿਆਂ ਮੁਸਲਿਮ ਭਾਈਚਾਰੇ ਵੱਲੋਂ ਰੋਜ਼ੇ ਰੱਖੇ ਜਾ ਰਹੇ ਹਨ। ਇਸ ਸਖ਼ਤ ਗਰਮੀ 'ਚ ਵੀ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਚਲਾ ਰਹੇ ਹਨ। ਇਸ ਦੇ ਚਲਦਿਆਂ ਰੋਜ਼ਾ ਰੱਖਣ ਦੇ ਨਾਲ-ਨਾਲ ਅਜਿਹੇ ਮਿਹਨਤ ਕਰਨ ਵਾਲੇ ਮੁਸਲਿਮ ਭਾਈਆਂ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ ਤੇ ਉਨ੍ਹਾਂ ਦੱਸਿਆ ਕਿ ਰੋਜ਼ੇ ਰੱਖਣ ਦਾ ਮਤਲਬ ਇਹ ਨਹੀਂ ਕਿ ਆਰਾਮ ਨਾਲ ਘਰ ਅੰਦਰ ਬੈਠ ਜਾਉ ਬਲਕਿ ਮਿਹਨਤ ਕਰਨੀ ਵੀ ਜ਼ਰੂਰੀ ਹੈ।