thumbnail

By

Published : Dec 14, 2021, 6:36 PM IST

ETV Bharat / Videos

ਸ਼ਹਿਰ 'ਚ ਟ੍ਰੈਫਿਕ ਜਾਮ ਖ਼ਤਮ ਕਰਨ ਦੇ ਯਤਨ

ਨੰਗਲ: ਸ਼ਹਿਰ ‘ਚ ਫਲਾਈਓਵਰ ਦਾ ਕੰਮ ਚੱਲਣ ਕਾਰਨ ਲਗਾਤਾਰ ਲੱਗ ਰਹੇ ਟ੍ਰੈਫਿਕ ਜਾਮ (Traffic jams) ਨੂੰ ਖ਼ਤਮ ਕਰਨ ਦੇ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਨਵੇਂ ਰਸਤੇ ਬਣਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਸਬੰਧ ਵਿੱਚ ਸਥਾਨਕ ਪ੍ਰਸ਼ਾਸਨ ਨੇ ਵੱਖ-ਵੱਖ ਥਾਵਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਐੱਸ.ਡੀ.ਐੱਮ. ਕੇਸ਼ਵ ਗੋਇਲ (SDM Keshav Goyal) ਨੇ ਦੱਸਿਆ ਕਿ ਸ਼ਹਿਰ ਵਿੱਚ ਸਿਰਫ਼ ਸਕੂਲ ਬੱਸਾਂ ਤੇ ਐਂਬੂਲੈਂਸ (School buses and ambulances) ਦੇ ਲਈ ਹੀ ਐਂਟਰੀ ਹੋਵੇਗੀ ਅਤੇ ਬਾਕੀ ਸਾਰੀ ਟ੍ਰੈਫਿਕ ਸ਼ਹਿਰ ਦੇ ਬਾਹਰੋ ਹੀ ਕੱਢ ਦਿੱਤੀ ਜਾਵੇਗੀ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਜਾਮ ਨਾਲ ਲੱਗ ਸਕੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.