thumbnail

By

Published : Oct 25, 2020, 10:33 PM IST

ETV Bharat / Videos

ਚੰਡੀਗੜ੍ਹ 'ਚ ਫਿੱਕਾ ਰਿਹਾ ਦੁਸਹਿਰਾ, ਸਿਰਫ਼ ਮਲੋਆ 'ਚ ਮਨਾਇਆ ਤਿਉਹਾਰ

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਸ਼ਹਿਰ ਵਿੱਚ ਦੁਸਹਿਰੇ ਦਾ ਤਿਉਹਾਰ ਫਿੱਕਾ ਰਿਹਾ। ਜਿਥੇ 36 ਥਾਵਾਂ 'ਤੇ ਦੁਸਹਿਰਾ ਮਨਾਇਆ ਜਾਂਦਾ ਸੀ, ਉਥੇ ਸਿਰਫ਼ ਮਲੋਆ ਵਿੱਚ ਹੀ ਰਾਵਣ ਸਾੜ ਕੇ ਦੁਸਹਿਰਾ ਮਨਾਇਆ ਗਿਆ। ਦੁਸਹਿਰਾ ਕਮੇਟੀ ਅਤੇ ਯੂਥ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਤਲੇ ਸਾੜਨ ਦੀ ਇਜਾਜ਼ਤ 23 ਤਰੀਕ ਨੂੰ ਮਿਲੀ, ਜਿਸ ਕਾਰਨ ਘੱਟ ਸਮਾਂ ਕਰਕੇ ਦੋ ਹੀ ਰਾਵਣ ਅਤੇ ਮੇਘਨਾਥ ਦੇ ਪੁਤਲੇ ਬਣਾਏ ਗਏ ਸਨ ਅਤੇ ਛੋਟੇ ਪੱਧਰ 'ਤੇ ਹੀ ਦੁਸਹਿਰਾ ਮਨਾਇਆ ਗਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.