DSGMC ਦੇ ਵਫ਼ਦ ਨੇ ਗ੍ਰਹਿ ਸਕੱਤਰ ਨਾਲ ਕੀਤੀ ਮੁਲਾਕਾਤ - DSGMC delegation meets with Home Secretary
🎬 Watch Now: Feature Video
ਨਵੀਂ ਦਿੱਲੀ: ਮੰਗਲਵਾਰ ਨੂੰ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ (ਡੀਐੱਸਜੀਐੱਮਸੀ) ਦੇ ਵਫ਼ਦ ਨੇ ਗ੍ਰਹਿ ਸਕੱਤਰ ਨਾਲ ਗ੍ਰਹਿ ਮੰਤਰਾਲੇ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ 1984 'ਚ ਹੋਏ ਸਿੱਖ ਕਤਲੇਆਮ ਮੁੱਦੇ 'ਤੇ ਚਰਚਾ ਹੋਈ ਅਤੇ ਕਮਲਨਾਥ ਦੀ ਭੂਮਿਕਾ 'ਤੇ ਗੱਲਬਾਤ ਕੀਤੀ ਗਈ। ਐੱਸਆਈਟੀ ਵੱਲੋਂ ਇਸ ਮਾਮਲੇ ਨੂੰ ਮੁੜ ਖੋਲ੍ਹੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਡੀਐੱਸਜੀਐੱਮਸੀ ਇੱਕ-ਦੋ ਦਿਨਾਂ 'ਚ ਐੱਸਆਈਟੀ ਦੇ ਮੁਖੀ ਨੂੰ ਮਿਲੇਗੀ।