ਡਾਕਟਰਾਂ ਅਤੇ ਨਰਸਾਂ ਵੱਲੋਂ OPD ਸੇਵਾ ਬੰਦ, ਸਰਕਾਰ ਖਿਲਾਫ਼ ਨਾਅਰੇਬਾਜ਼ੀ - Recruitment of regular doctors and nursing staff
🎬 Watch Now: Feature Video
ਪਟਿਆਲਾ: ਸਰਕਾਰੀ ਰਾਜਿੰਦਰਾ ਹਸਪਤਾਲ (Government Rajindra Hospital) ਦੇ ਓਪੀਡੀ ਦੀ ਸੇਵਾ ਬੰਦ (OPD service discontinued) ਕਰ ਡਾਕਟਰ ਅਤੇ ਨਰਸਾਂ ਵੱਲੋਂ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਡਾਕਟਰ ਦੀਪ ਬਾਜਵਾ ਵੱਲੋਂ ਕਿਹਾ ਗਿਆ ਕਿ ਰੈਗੂਲਰ ਡਾਕਟਰ ਅਤੇ ਨਰਸਿੰਗ ਸਟਾਫ ਦੀ ਭਰਤੀ (Recruitment of regular doctors and nursing staff) ਕੀਤੀ ਜਾਵੇ ਅਤੇ ਨਰਸਾ ਨੂੰ ਰੈਗੂਲਰ ਕੀਤਾ ਜਾਵੇ।ਕੌਂਸਲਿੰਗ ਕਿਉਂਕਿ ਸਰਕਾਰ ਵੱਲੋਂ 400 ਬੰਦਿਆਂ ਦਾ ਕੰਮ ਸੌ ਬੰਦਿਆਂ ਤੋਂ ਲਿਆ ਜਾ ਰਿਹਾ ਹੈ ਜੋ ਕਿ ਠੀਕ ਨਹੀਂ ਹੈ ਅਤੇ ਜਿਹੜੀਆਂ ਸਾਡੀਆਂ ਮੰਗਾਂ ਹੈ ਉਹ ਜਲਦ ਸਰਕਾਰ ਮੰਨ ਲਵੋ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ।