ਜਲੰਧਰ 'ਚ ਅਧਿਆਪਕਾ ਵੱਲੋਂ ਪੇਅ ਕਮਿਸ਼ਨ ਨੂੰ ਲੈ ਕੇ ਧਰਨਾ
🎬 Watch Now: Feature Video
ਜਲੰਧਰ: ਕਾਲਜਾਂ ਦੇ ਬਾਹਰ ਅਧਿਆਪਕਾ ਵੱਲੋਂ ਸੱਤਵੇ ਪੇ ਕਮਿਸ਼ਨ (Seventh Pay Commission) ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤਾ ਜਾ ਰਹੀ ਹੈ।ਐਚਐਮਵੀ ਕਾਲਜ ਦੇ ਅਧਿਆਪਕਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਹੈ।ਮੈਡਮ ਡਾ. ਅਸ਼ਵਿਨ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪੂਰੀ ਯੂਨਿਟ ਵੱਲੋਂ ਹਰੇਕ ਕਾਲਜ ਦੇ ਬਾਹਰ ਬੈਠ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ (Protest against Punjab Government) ਕੀਤਾ ਜਾ ਰਿਹਾ ਹੈ ਕਿਉਂਕਿ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਸੱਤਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਪ੍ਰੋਫ਼ੈਸਰ ਢੀਂਗਰਾ ਵੱਲੋਂ ਅੱਠ ਦਿਨ ਭੁੱਖ ਹੜ਼ਤਾਲ ਕੀਤੀ ਜਾ ਰਹੀ ਹੈ।