ਡਿਪਰੈਸ਼ਨ ਦੇ ਚੱਲਦੇ ਇੱਕ ਨੌਜਵਾਨ ਨੇ ਖ਼ੁਦ ਹੀ ਆਪਣੇ ਗਲੇ ਅਤੇ ਹੱਥ ਦੀ ਨੱਸ ਕੱਟੀ - pathankot news
🎬 Watch Now: Feature Video
ਮਾਨਸਿਕ ਤਨਾਣ ਦੇ ਚਲਦੇ ਹੋਏ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਅਜੀਜਪੁਰ ਦੇ ਇੱਕ ਨੋਜਵਾਨ ਨੇ ਆਪਣਾ ਗਲਾ ਤੇ ਹੱਥ ਦੀ ਨਸ ਕੱਟ ਕੇ ਖ਼ੁਦਕੁਸ਼ੀ ਕਰਨ ਦੀ ਕਸ਼ਿਸ਼ ਕੀਤੀ ਹੈ।ਜਿਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਡਾਕਟਰਾਂ ਵੱਲੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਮੈਡੀਕਲ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।