ਪੰਜਾਬ ਵਿੱਚ ਡੇਂਗੂ ਦਾ ਕਹਿਰ - ਡੇਂਗੂ ਦਾ ਸਾਇਆ
🎬 Watch Now: Feature Video
ਇਸ ਸੀਜਨ ਵਿੱਚ ਡੇਂਗੂ ਦੇ 11 ਮਰੀਜ਼ ਸਰਕਾਰੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਚੁੱਕੇ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਸਤਰਕ ਰਹਿਣ ਅਤੇ ਆਲਾ ਦੁਆਲਾ ਸਾਫ ਰੱਖਣ ਦੀ ਕੀਤੀ ਹਿਦਾਇਤ ਦਿੱਤੀ ਹੈ। ਡੇਂਗੂ ਹਰ ਸਾਲ ਕਈ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈਂਦਾ ਹੈ।