ਦਲਿਤ ਮਾਮਲੇ 'ਤੇ ਹੋਵੇ ਨਿਆਂਇਕ ਜਾਂਚ ਦੀ ਮੰਗ: ਢੀਂਡਸਾ
🎬 Watch Now: Feature Video
ਸੰਗਰੂਰ ਦੇ ਪਿੰਡ ਚੰਗਾਲੀਵਾਲ ਦੇ ਦਲਿਤ ਨੌਜਵਾਨ ਦੇ ਕਤਲ ਮਾਮਲੇ 'ਤੇ ਲਹਿਰਾਗਾਗਾ ਦੇ ਅਕਾਲੀ ਆਗੂ ਪਰਿਮੰਦਰ ਸਿੰਘ ਢੀਂਡਸਾ ਨੇ ਨਿਆਂਇਕ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਨਾਲ ਪੂਰਾ ਸੂਬਾ ਹਿੱਲ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੌਜਵਾਨ ਦੀ ਅਸਲ ਸਥਿਤੀ ਦਾ ਪਤਾ ਕਈ ਦਿਨ ਤੱਕ ਪਰਿਵਾਰ ਨੂੰ ਨਹੀਂ ਲੱਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇਸ ਮਾਮਲੇ 'ਤੇ ਡੂੰਘੀ ਜਾਂਚ ਕੀਤੀ ਜਾਵੇ।