ਕੋਵਿਡ 19: ਲੌਕਡਾਊਨ ਨੇ ਸ਼ਹਿਰਾਂ ਦੇ ਵਾਤਾਵਰਣ ਨੂੰ ਕੀਤਾ ਸਵੱਛ - ਕੋਵਿਡ 19
🎬 Watch Now: Feature Video
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਭਰ ਨੂੰ ਲੌਕਡਾਊਨ ਕੀਤਾ ਗਿਆ ਹੈ। ਲੌਕਡਾਊਨ ਹੋਣ ਨਾਲ ਲੋਕ ਆਪਣੇ ਘਰਾਂ 'ਚ ਹਨ ਤੇ ਸੜਕਾਂ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਅਜਿਹੇ 'ਚ ਲੌਰਡਾਊਨ ਦਾ ਸਭ ਤੋਂ ਵੱਧ ਅਸਰ ਵਾਤਾਵਰਣ ਨੂੰ ਹੋਇਆ ਹੈ। ਸ਼ਹਿਰਾਂ ਦਾ ਵਾਤਾਵਰਣ ਸਵੱਛ ਹੋ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ 25 'ਚ ਲਾਏ ਗਏ 'ਏਅਰ ਕੁਆਲਟੀ ਇੰਡੈਕਸ' ਰੁਕੀ ਰਫਤਾਰ ਦੇ ਕਾਰਨ 40 ਤੱਕ ਪਹੁੰਚ ਗਿਆ ਹੈ। ਵਾਤਾਵਰਣ ਦੇ ਸਾਫ਼ ਹੋਣ ਨਾਲ ਲੋਕਾਂ ਨੂੰ ਹਵਾ ਰਾਹੀਂ ਲਗਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲੇਗੀ।