ਨਿਗਮ ਚੋਣਾਂ 2021: ਮੋਹਾਲੀ ਵੋਟਾਂ ਪਾਉਣ ਲਈ ਲੱਗੀ ਕਤਾਰ - Mohali Queues for Voting
🎬 Watch Now: Feature Video
ਮੋਹਾਲੀ: ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਜਾਗਰੂਕ ਨਾਗਰਿਕ ਵੋਟਾਂ ਪਾਉਣ ਆਉਣੇ ਸ਼ੁਰੂ ਹੋ ਗਏ ਹਨ ਤੇ ਬੂਥ 'ਤੇ ਲਾਇਨ ਲੱਗੀਆਂ ਸ਼ੁਰੂ ਹੋ ਗਈਆਂ ਹਨ। ਵੋਟਰਾਂ ਦਾ ਕਹਿਣਾ ਹੈ ਜੋ ਇਲਾਕੇ ਦਾ ਵਿਕਾਸ ਕਰੇਗਾ ਉਸ ਨੂੰ ਹੀ ਵੋਟ ਪਾਉਣਗੇ।