ਕੋਰੋਨਾ ਦੇ ਚੱਲਦਿਆਂ ਬੁਲੇਟ 'ਤੇ ਲੈਕੇ ਆਇਆ ਲਾੜੀ

By

Published : May 11, 2021, 8:06 PM IST

thumbnail
ਜਲੰਧਰ: ਕੋਰੋਨਾ ਦੇ ਚੱਲਦਿਆਂ ਜਿਥੇ ਸਰਕਾਰਾਂ ਸਖ਼ਤ ਹਨ ਉਥੇ ਹੀ ਲੋਕ ਵੀ ਸਮਝਦਾਰ ਹੋ ਰਹੇ ਹਨ। ਜਲੰਧਰ 'ਚ ਬੁਲੇਟ 'ਤੇ ਲਾੜਾ ਬਰਾਤ ਲੈ ਕੇ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਚੱਲਦਿਆਂ ਵਿਆਹ ਸਮਾਗਮ 'ਚ ਸਿਰਫ਼ ਮੁੰਡੇ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੋਈ ਵੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਕਿ ਕੋਰੋਨਾ ਦੇ ਚੱਲਦਿਆਂ ਜਿਥੇ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਹਨ, ਉਥੇ ਹੀ ਸਾਨੂੰ ਵੀ ਜਿੰਮੇਵਾਰੀ ਸਮਝਣ ਦੀ ਲੋੜ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.