thumbnail

By

Published : Jul 20, 2021, 3:15 PM IST

ETV Bharat / Videos

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪਹੁੰਚ ਰਹੇ

ਅੰਮ੍ਰਿਤਸਰ: ਮੰਗਲਵਾਰ ਨੂੰ ਪੰਜਾਬ ਪ੍ਰਦੇਸ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਸਾਹਿਬ ਦੀ ਪ੍ਰਵਿੱਤਰ ਧਰਤੀ ਤੇ ਪਹੁੰਚ ਰਹੇ ਹਨ, ਸਿੱਧੂ ਸਮੱਰਥਕਾਂ 'ਚ ਭਾਰੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ,ਤੇ ਸਿੱਧੂ ਦੇ ਸਵਾਗਤ ਲਈ ਸਮੱਰਥਕਾਂ ਦੇ ਹੱਥਾਂ ਵਿੱਚ ਹਾਰ ਦਿਖਾਈ ਦੇ ਰਹੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.