ਬਰਨਾਲਾ 'ਚ 2 ਕਾਰਾਂ ਵਿਚਾਲੇ ਟੱਕਰ, 1 ਬੱਚੇ ਸਣੇ 6 ਲੋਕ ਗੰਭੀਰ ਜ਼ਖ਼ਮੀ - barnala news in punjabi
🎬 Watch Now: Feature Video
ਬਰਨਾਲਾ-ਲੁਧਿਆਣਾ ਰੋਡ 'ਤੇ ਪਿੰਡ ਸੰਗੇੜਾ 'ਚ 2 ਕਾਰਾਂ ਵਿਚਾਲੇ ਟੱਕਰ ਹੋਣ ਕਾਰਨ 1 ਬੱਚੇ ਸਣੇ 6 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ਼ ਲਈ ਭੇਜ ਦਿੱਤਾ ਹੈ।