ਹਰ ਨਵਾਂ ਟ੍ਰੈਫ਼ਿਕ ਰੂਲ ਸਭ ਤੋਂ ਪਹਿਲਾਂ ਲਾਗੂ ਹੁੰਦੈ 'ਚੰਡੀਗੜ੍ਹ' ਵਿੱਚ'
🎬 Watch Now: Feature Video
ਚੰਡੀਗੜ੍ਹ: ਵੈਸੇ ਤਾਂ ਟ੍ਰੈਫਿਕ ਨਿਯਮਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਪੂਰੇ ਦੇਸ਼ ਵਿੱਚ ਸਭ ਤੋਂ ਸਖ਼ਤ ਮੰਨੀ ਜਾਂਦੀ ਹੈ। ਦੇਸ਼ ਦੇ ਵਿੱਚ ਕੋਈ ਵੀ ਨਵਾਂ ਟ੍ਰੈਫਿਕ ਰੂਲ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਲਾਗੂ ਕੀਤਾ ਜਾਂਦਾ ਹੈ। ਕਿਉਂਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਕਿਸੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਬਖ਼ਸ਼ਦੀ ਨਹੀਂ ਹੈ। ਈਟੀਵੀ ਭਾਰਤ ਨੇ ਚੰਡੀਗੜ੍ਹ ਦੇ ਦੱਖਣੀ-ਪੂਰਬੀ ਟ੍ਰੈਫ਼ਿਕ ਪੁਲਿਸ ਇੰਸਪੈਕਟਰ ਜਸਪਾਲ ਸਿੰਘ ਨਾਲ ਖਾਸ ਗੱਲਬਾਤ ਕੀਤੀ।