VIDEO: ਖੰਨੇ ਤੋਂ ਫੜ੍ਹੀ ਗਈ ਕਰੀਬ 10 ਕਰੋੜ ਦੀ ਹਵਾਲਾ ਰਾਸ਼ੀ ਮਾਮਲੇ ਨੇ ਲਿਆ ਸਿਆਸੀ ਮੋੜ - ਪੰਜਾਬ

🎬 Watch Now: Feature Video

thumbnail

By

Published : Apr 3, 2019, 10:45 AM IST

Updated : Apr 3, 2019, 11:24 AM IST

ਖੰਨਾ: ਜਲੰਧਰ ਦੇ ਪ੍ਰਤਾਪਪੁਰਾ ਇਲਾਕੇ 'ਚ ਪਾਦਰੀ ਏਂਥਨੀ ਤੇ 5 ਹੋਰ ਸਾਥੀਆਂ ਤੋਂ ਹਵਾਲੇ ਦੇ 9 ਕਰੋੜ, 66 ਲੱਖ, 61 ਹਜ਼ਾਰ, 700 ਰੁਪਏ ਬਰਾਮਦ ਕਰਨ ਦੇ ਮਾਮਲੇ ਵਿੱਚ ਖੰਨਾ ਪੁਲਿਸ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਪਾਦਰੀ ਨੇ ਖੰਨਾ ਪੁਲਿਸ ਵਲੋਂ ਕਰੀਬ 6 ਕਰੋੜ ਗਾਇਬ ਕਰਨ ਦੇ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ ਖੰਨਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਵਿੱਚ ਕਾਂਗਰਸ ਨੂੰ ਘੇਰਦੇ ਵੇਖੇ ਗਏ।
Last Updated : Apr 3, 2019, 11:24 AM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.