'ਮੁੱਖ ਮੰਤਰੀ ਨਾ ਬਣਨ ਕਾਰਨ ਭਗਵੰਤ ਮਾਨ ਬੁਖਲਾਏ' - 'BJP to form government in 2022'
🎬 Watch Now: Feature Video
ਲੁਧਿਆਣਾ: ਭਾਜਪਾ ਆਗੂ ਅਨਿਲ ਸਰੀਨ (BJP leader Anil Sareen) ਨੇ ਕਿਹਾ ਨੇ ਭਗਵੰਤ ਮਾਨ (Bhagwant Mann) ‘ਤੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ (Bhagwant Mann) ਝੂਠ ਬੋਲ ਰਹੇ ਹਨ ਕਿ ਭਾਜਪਾ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ (Bhagwant Mann) ਅਹੁਦਿਆ ਦਾ ਭੁੱਖਾਂ ਹੈ ਅਤੇ ਉਸ ਨੂੰ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਨਾਲ ਪਿਆਰ ਹੈ, ਪਰ ਅਫਸੋਸ ਅਰਵਿੰਦ ਕੇਜਰੀਵਾਲ (Arvind Kejriwal) ਭਗਵੰਤ ਮਾਨ (Bhagwant Mann) ਨੂੰ ਮੁੱਖ ਮੰਤਰੀ ਦੀ ਕੁਰਸੀ ਲਈ ਉਮੀਦਵਾਰ ਨਹੀਂ ਚੋਣ ਰਿਹਾ। ਜਿਸ ਕਰਕੇ ਭਗਵੰਤ ਮਾਨ (Bhagwant Mann) ਉਲਟੇ ਸਿੱਧੇ ਬਿਆਨ ਦੇ ਰਿਹਾ ਹੈ।