ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਾੜਿਆ ਬੀਜੇਪੀ ਸਰਕਾਰ ਦਾ ਪੁਤਲਾ - Inderjit Singh
🎬 Watch Now: Feature Video
ਤਰਨਤਾਰਨ: ਯੂਪੀ ਦੀ ਹੋਈ ਘਟਨਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਬੀਜੇਪੀ ਸਰਕਾਰ ਦੇ ਖਾਲੜਾ ਵਿਖੇ ਪੁਤਲੇ ਫੂਕੇ ਗਏ। ਯੂਪੀ ਦੇ ਸਹਿਰ ਲਖੀਮਪੁਰ ਖੀਰੀ ਵਿਖੇ ਕਾਲੇ ਕਾਨੂੰਨਾਂ ਦੇ ਵਿਰੋਧ ਨੂੰ ਲੈਕੇ ਉਪ ਮੁੱਖ ਮੰਤਰੀ ਦਾ ਸ਼ਾਂਤਮਈ ਵਿਰੋਧ ਕਰਕੇ ਵਾਪਸ ਆ ਰਹੇ ਕਿਸਾਨਾਂ 'ਤੇ ਭਾਜਪਾ ਦੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਵੱਲੋ ਆਪਣੀ ਗੱਡੀ ਰਾਹੀਂ ਕਿਸਾਨਾ ਨੂੰ ਦਰੜਣ ਕਾਰਣ 3 ਕਿਸਾਨਾਂ ਦੀ ਮੋਤ ਹੋ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਸਖ਼ਤ ਨਿਖੇਧੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਡੂਘੀ ਹਮਦਰਦੀ ਜਤਾਈ।