CURFEW: ਚੰਡੀਗੜ੍ਹ 'ਚ ਕਾਰਾਂ ਦੀ ਕੀਤੀ ਗਈ ਬੈਰੀਕੇਡਿੰਗ - ਪੰਜਾਬ ਕਰਫ਼ਿਊ
🎬 Watch Now: Feature Video
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰਾਂ ਵਿੱਚ ਸਖ਼ਤੀ ਨਾਲ ਗਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਕਰਫ਼ਿਊ ਦੌਰਾਨ ਲੋਕ ਬਾਹਰ ਨਾ ਘੁੰਮਣ। ਇਸ ਲਈ ਪੁਲਿਸ ਵੱਲੋਂ ਥਾਂ-ਥਾਂ ਬੈਰੀਕੇਡਿੰਗ ਵੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਸੈਕਟਰ-48 ਦੀ ਮੋਟਰ ਮਾਰਕਿਟ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਬੈਰੀਕੇਡਿੰਗ ਵੇਖਣ ਨੂੰ ਮਿਲੀ ਜਿੱਥੇ ਕਾਰਾਂ ਨਾਲ ਬੈਰੀਕੇਡਿੰਗ ਕੀਤੀ ਗਈ ਹੈ। ਦੱਸ ਦਈਏ ਕਿ ਖ਼ਰਾਬ ਗੱਡੀਆਂ ਨੂੰ ਸੜਕਾਂ ਦੇ ਵਿਚਾਲੇ ਖੜਾ ਕੇ ਬੈਰੀਕੇਡਿੰਗ ਕੀਤੀ ਗਈ ਹੈ।