ਰਾਸ਼ਟਰੀ ਵੋਟਰ ਦਿਵਸ 'ਤੇ ਸਕੂਲੀ ਵਿਦਿਆਰਥੀ ਨੂੰ ਕੀਤਾ ਜਾਗੂਰਕ - ਰਾਸ਼ਟਰੀ ਵੋਟਰ ਦਿਵਸ
🎬 Watch Now: Feature Video
ਫਗਵਾੜਾ ਦੇ ਸਰਕਾਰੀ ਹਾਈ ਸਕੂਲ ਵਿੱਚ ਐਸਡੀਐਮ ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਐਸਡੀਐਮ ਨੇ 18 ਸਾਲ ਦੇ ਹੋਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵੋਟ ਦੀ ਮਹੱਤਤਾ ਦੱਸੀ। ਉਨ੍ਹਾਂ ਨੂੰ ਇੱਕ ਵੋਟ ਦੇ ਨਾਲ ਦੇਸ਼, ਪ੍ਰਦੇਸ਼, ਨਗਰ ਨਿਗਮਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਕਿਸ ਤਰ੍ਹਾਂ ਬਣਦੀਆਂ ਹਨ ਇਸ ਬਾਰੇ ਜਾਗਰੂਕ ਕੀਤਾ।