ਪੰਜਾਬ 'ਚ ਕਰਜ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ - farmer died for debt In Punjab
🎬 Watch Now: Feature Video
ਸੰਗਰੂਰ ਵਿੱਚ ਜੀਰੀ ਦੀ ਫ਼ਸਲ ਦੀ ਘੱਟ ਪੈਦਾਵਾਰ ਅਤੇ ਸਿਰ 'ਤੇ ਕਰਜ਼ ਹੋਣ ਦੇ ਚਲਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਸਰਕਾਰ ਵੱਲੋਂ ਜਾਰੀ ਕਰਜ ਮਾਫੀ ਦੀ ਲਿਸਟ ਵਿੱਚ ਵੀ ਕਿਸਾਨ ਦਾ ਨਾਂਅ ਸ਼ਾਮਿਲ ਨਹੀਂ ਸੀ