thumbnail

By

Published : Jan 10, 2022, 1:59 PM IST

ETV Bharat / Videos

ਪੋਸਟਰਾਂ 'ਚ ਨਹੀਂ ਲਿਖਿਆ ਕੁਝ ਗਲਤ: ਆਪ ਆਗੂ

ਪਟਿਆਲਾ : ਬੀਤੇ ਕੱਲ੍ਹ ਪਟਿਆਲਾ ਦਿਹਾਤੀ 'ਚ ਅਖਬਾਰਾਂ 'ਚ ਆਮ ਆਦਮੀ ਪਾਰਟੀ ਦੇ ਅਪੀਲ ਪੋਸਟਰ ਨਿਕਲੇ ਸਨ। ਜਿਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਸਵਾਲ ਖੜੇ ਕੀਤੇ ਸਨ ਅਤੇ ਨਾਲ ਹੀ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਦੀ ਗੱਲ ਕੀਤੀ ਸੀ। ਇਨ੍ਹਾਂ ਪੋਸਟਰਾਂ 'ਚ ਲਿਖਦਿਆਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਚੋਣਾਂ ਦੇ ਚੱਲਦਿਆਂ ਕੋਈ ਪੈਸੇ ਦਿੰਦਾ ਹੈ ਤਾਂ ਜ਼ਰੂਰ ਲਓ ਪਰ ਵੋਟ ਸਿਰਫ਼ 'ਆਪ' ਨੂੰ ਹੀ ਪਾਉਣਾ। ਇਸ ਨੂੰ ਲੈਕੇ 'ਆਪ' ਬੁਲਾਰੇ ਦਾ ਕਹਿਣਾ ਕਿ ਪਾਰਟੀ ਵਲੋਂ ਅੀਜਹੇ ਕੋਈ ਪੋਸਟਰ ਅਖ਼ਬਾਰਾਂ 'ਚ ਨਹੀਂ ਪਾਏ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਰਵਾਇਤੀ ਪਾਰਟੀਆਂ ਵਲੋਂ ਅਜਿਹਾ ਕੀਤਾ ਜਾਂਦਾ ਰਿਹਾ ਹੈ, ਇਸ ਲਈ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.