ਆਪ, ਅਕਾਲੀ ਦਲ ਅਤੇ ਖਹਿਰਾ ਗਰੁੱਪ ਵੱਲੋਂ ਸਦਨ 'ਚੋਂ ਵਾਕ ਆਊਟ - walk out from session
🎬 Watch Now: Feature Video
ਆਪ, ਅਕਾਲੀ ਦਲ ਅਤੇ ਖਹਿਰਾ ਗਰੁੱਪ ਵੱਲੋਂ ਸਦਨ 'ਚੋਂ ਵਾਕ ਆਊਟ ਕੀਤਾ ਗਿਆ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਲਈ ਵੱਡੇ-ਵੱਡੇ ਵਾਅਦੇ ਤਾਂ ਕਰ ਦਿੰਦੇ ਹਨ ਪਰ ਕੀਤਾ ਕੁੱਝ ਵੀ ਨਹੀਂ। ਆਪ ਆਗੂਆਂ ਵੱਲੋਂ ਵੀ ਸਦਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।
TAGGED:
walk out from session